skip to content

ITALY : ਮੇਲੋਨੀ ਸਰਕਾਰ ਦਾ ਵੱਡਾ ਫੈਸਲਾ : ਨਵੇਂ ਨਿਯਮਾਂ ਤਹਿਤ ਇਤਾਲਵੀ ਸਕੂਲਾਂ ‘ਚ ਬੁਰਕੇ ਤੇ ਨਕਾਬ ‘ਤੇ ਪੂਰਨ ਪਾਬੰਦੀ

Italy School Rules : ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਇਟਲੀ ਦੇ ਸਕੂਲਾਂ ਬਾਰੇ ਇੱਕ ਅਹਿਮ ਫੈਸਲਾ ਲਿਆ ਹੈ। ਸਰਕਾਰ ਨੇ ਜਮਾਤਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਅਤੇ ਬੁਰਕੇ ਤੇ ਨਕਾਬ ਪਹਿਨਣ ‘ਤੇ ਪਾਬੰਦੀ ਲਗਾਉਣ ਦੇ ਉਪਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਮੇਲੋਨੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਦਾ ਮਕਸਦ ਵਿਦਿਆਰਥੀਆਂ ਨੂੰ ਵੰਡਣਾ ਨਹੀਂ, ਸਗੋਂ … Continue reading ITALY : ਮੇਲੋਨੀ ਸਰਕਾਰ ਦਾ ਵੱਡਾ ਫੈਸਲਾ : ਨਵੇਂ ਨਿਯਮਾਂ ਤਹਿਤ ਇਤਾਲਵੀ ਸਕੂਲਾਂ ‘ਚ ਬੁਰਕੇ ਤੇ ਨਕਾਬ ‘ਤੇ ਪੂਰਨ ਪਾਬੰਦੀ