skip to content

ਇਟਲੀ ਦੇ ਸਕੂਲਾਂ ‘ਚ ਬੁਰਕਾ ਤੇ ਨਕਾਬ ਪਹਿਨਣ ‘ਤੇ ਲੱਗ ਸਕਦੀ ਪਾਬੰਦੀ ; ਜੌਰਜੀਆ ਮੇਲੋਨੀ ਨੇ ਕੀਤਾ ਪ੍ਰਸਤਾਵ ਦਾ ਐਲਾਨ

Italy School Burqa Ban : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਸਰਕਾਰ ਸਾਹਮਣੇ ਇੱਕ ਪ੍ਰਸਤਾਵ ਪੇਸ਼ ਕਰਨਗੇ। ਇਸ ਪ੍ਰਸਤਾਵ ਦਾ ਉਦੇਸ਼ ਕਲਾਸਰੂਮਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨਾ ਅਤੇ ਸਕੂਲਾਂ ਵਿੱਚ ਬੁਰਕਾ ਅਤੇ ਨਕਾਬ ਪਹਿਨਣ ‘ਤੇ ਪਾਬੰਦੀ ਲਗਾਉਣਾ ਹੈ। ਮੇਲੋਨੀ ਨੇ ਇਹ ਐਲਾਨ ਰੋਮ ਵਿੱਚ ਆਪਣੀ … Continue reading ਇਟਲੀ ਦੇ ਸਕੂਲਾਂ ‘ਚ ਬੁਰਕਾ ਤੇ ਨਕਾਬ ਪਹਿਨਣ ‘ਤੇ ਲੱਗ ਸਕਦੀ ਪਾਬੰਦੀ ; ਜੌਰਜੀਆ ਮੇਲੋਨੀ ਨੇ ਕੀਤਾ ਪ੍ਰਸਤਾਵ ਦਾ ਐਲਾਨ