skip to content

ਇਟਲੀ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨ ਹਿੰਸਕ ; ਮੇਲੋਨੀ ਬੋਲੀ, ‘ਸ਼ਾਂਤਮਈ ਪ੍ਰਦਰਸ਼ਨ ਦਾ ਸਤਿਕਾਰ, ਹਿੰਸਾ ਬਰਦਾਸ਼ਤ ਨਹੀਂ’

Italy Anti-Government Protests : ਇਟਲੀ ਵਿੱਚ ਮਹਿੰਗਾਈ ਅਤੇ ਵਿਗੜਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਜਨਤਕ ਰੋਹ ਭੜਕ ਉੱਠਿਆ ਹੈ। ਵਿਦਿਆਰਥੀਆਂ, ਅਧਿਆਪਕਾਂ ਅਤੇ ਟਰੇਡ ਯੂਨੀਅਨਾਂ ਨੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕੀਤਾ ਹੈ; ਸਕੂਲਾਂ ‘ਤੇ ਕਬਜ਼ਾ ਕਰ ਲਿਆ ਗਿਆ ਹੈ ਅਤੇ ਰੋਮ ਸਮੇਤ ਕਈ ਸ਼ਹਿਰਾਂ ਵਿੱਚ ਪੁਲਿਸ ਨਾਲ ਝੜਪਾਂ … Continue reading ਇਟਲੀ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨ ਹਿੰਸਕ ; ਮੇਲੋਨੀ ਬੋਲੀ, ‘ਸ਼ਾਂਤਮਈ ਪ੍ਰਦਰਸ਼ਨ ਦਾ ਸਤਿਕਾਰ, ਹਿੰਸਾ ਬਰਦਾਸ਼ਤ ਨਹੀਂ’