skip to content

Missile Strike : Israel-Iran ਤਣਾਅ ਵਿਚਕਾਰ ਟਰੰਪ ਨੇ ਮਾਰੀ ਐਂਟਰੀ ; ਸ਼ਾਂਤੀ ਦੀ ਅਪੀਲ ਨਾਲ ਕਿਹਾ, ‘ਅਸੀਂ ਸਮਝੌਤੇ…’

Israel Iran Tension : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗ਼ਣਾ ਬੰਦ ਕਰਨ ਅਤੇ ਗੱਲਬਾਤ ਦੀ ਮੇਜ਼ ‘ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ। ਇਹ ਬਿਆਨ ਈਰਾਨ ਵੱਲੋਂ ਇਜ਼ਰਾਈਲ ਵੱਲ ਬੈਲਿਸਟਿਕ ਮਿਜ਼ਾਈਲਾਂ ਦਾ ਨਵਾਂ ਹਮਲਾ ਸ਼ੁਰੂ ਕਰਨ ਤੋਂ ਬਾਅਦ ਆਇਆ ਹੈ। ਇੱਕ ਇੰਟਰਵਿਊ ਵਿੱਚ, ਟਰੰਪ ਨੇ ਕਿਹਾ, “ਮੈਂ ਈਰਾਨ ਨੂੰ ਕਹਾਂਗਾ: … Continue reading Missile Strike : Israel-Iran ਤਣਾਅ ਵਿਚਕਾਰ ਟਰੰਪ ਨੇ ਮਾਰੀ ਐਂਟਰੀ ; ਸ਼ਾਂਤੀ ਦੀ ਅਪੀਲ ਨਾਲ ਕਿਹਾ, ‘ਅਸੀਂ ਸਮਝੌਤੇ…’