skip to content

ਸਾਇਰਨ, ਧਮਾਕੇ ਅਤੇ ਐਮਰਜੈਂਸੀ — ਕੀ ਇਹ ਟਕਰਾਅ ਰੁਕੇਗਾ ਜਾਂ ਭੜਕੇਗਾ? ਜਾਣੋਂ..

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): IDF ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁੱਲ੍ਹੇ ਇਲਾਕਿਆਂ ਵਿੱਚ ਨਾ ਰਹਿਣ ਅਤੇ ਬੰਕਰਾਂ ਜਾਂ ਸੁਰੱਖਿਅਤ ਇਮਾਰਤਾਂ ਦੇ ਨੇੜੇ ਰਹਿਣ। ਅਮਰੀਕਾ ਅਤੇ ਇਸਰਾਇਲ ਵੱਲੋਂ ਇਰਾਨ ‘ਤੇ ਹਮਲੇ ਦੌਰਾਨ ਟਰੰਪ ਨੇ ‘ਪੂਰੀ ਤਰ੍ਹਾਂ ਨਸ਼ਟ ਕਰਨ’ ਅਤੇ ‘ਮਿਟਾ ਦੇਣ’ ਵਰਗੇ ਸ਼ਬਦ ਵਰਤੇ ਦੇਸ਼ ਭਰ ਵਿੱਚ ਵਿਸ਼ੇਸ਼ ਐਮਰਜੈਂਸੀ ਲਾਗੂ ਇਜ਼ਰਾਇਲ ਦੇ ਰੱਖਿਆ … Continue reading ਸਾਇਰਨ, ਧਮਾਕੇ ਅਤੇ ਐਮਰਜੈਂਸੀ — ਕੀ ਇਹ ਟਕਰਾਅ ਰੁਕੇਗਾ ਜਾਂ ਭੜਕੇਗਾ? ਜਾਣੋਂ..