skip to content

ਇਜ਼ਰਾਈਲ ਨੇ ਲੇਬਨਾਨ ‘ਤੇ 100 ਮਿਜ਼ਾਈਲਾਂ ਦਾਗੀਆਂ, 250 ਲੋਕਾਂ ਦੀ ਮੌਂਤ ਅਤੇ 890 ਜ਼ਖਮੀ

ਇੰਟਰਨੈਸ਼ਨਲ ਡੈਸਕ: ਇਜ਼ਰਾਈਲ ਨੇ ਬੁੱਧਵਾਰ ਰਾਤ ਨੂੰ ਲੇਬਨਾਨ ਭਰ ਵਿੱਚ ਹਵਾਈ ਹਮਲੇ ਕੀਤੇ। ਰਿਪੋਰਟਾਂ ਅਨੁਸਾਰ, ਇਜ਼ਰਾਈਲ ਨੇ 10 ਮਿੰਟਾਂ ਦੇ ਅੰਦਰ 100 ਤੋਂ ਵੱਧ ਮਿਜ਼ਾਈਲਾਂ ਦਾਗੀਆਂ, ਜਿਸ ਵਿੱਚ 250 ਤੋਂ ਵੱਧ ਲੋਕ ਮਾਰੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗਬੰਦੀ ਦੇ ਬਾਵਜੂਦ ਈਰਾਨ ਲੇਬਨਾਨੀ ਹਥਿਆਰਬੰਦ ਸਮੂਹ ਹਿਜ਼ਬੁੱਲਾ ਵਿਰੁੱਧ ਆਪਣੀ ਜੰਗ ਜਾਰੀ ਰੱਖਦਾ ਹੈ। ਹਮਲਿਆਂ ਵਿੱਚ … Continue reading ਇਜ਼ਰਾਈਲ ਨੇ ਲੇਬਨਾਨ ‘ਤੇ 100 ਮਿਜ਼ਾਈਲਾਂ ਦਾਗੀਆਂ, 250 ਲੋਕਾਂ ਦੀ ਮੌਂਤ ਅਤੇ 890 ਜ਼ਖਮੀ