skip to content

“ਇਸ਼ਕ ਕਰੋ ਪਾਰਟੀ” ਨੇ ਮਚਾਇਆ ਸਿਆਸੀ ਹੰਗਾਮਾ: ਸਾਬਕਾ Supreme Court ਜੱਜ ਦੇ ਬਿਆਨ ਨਾਲ ਵਿਵਾਦ, ਅਭਿਜੀਤ ਦੀਪਕੇ ਨੂੰ ਕਿਹਾ “ਮੂਰਖ”

ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਾਰਕੰਡੇ ਕਾਟਜੂ (Justice Markandey Katju) ਇੱਕ ਵਾਰ ਫਿਰ ਆਪਣੇ ਵਿਵਾਦਿਤ ਅਤੇ ਬੇਬਾਕ ਬਿਆਨਾਂ ਕਾਰਨ ਚਰਚਾ ਵਿੱਚ ਆ ਗਏ ਹਨ। ਇਸ ਵਾਰ ਉਨ੍ਹਾਂ ਨੇ ਨਵੀਂ ਸਿਆਸੀ ਪਾਰਟੀ “ਇਸ਼ਕ ਕਰੋ ਪਾਰਟੀ (IKP)” ਦੇ ਗਠਨ ਦਾ ਐਲਾਨ ਕਰਕੇ ਰਾਜਨੀਤਿਕ ਮਹੌਲ ਨੂੰ ਹਿਲਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਾਰਟੀ ਦੇ … Continue reading “ਇਸ਼ਕ ਕਰੋ ਪਾਰਟੀ” ਨੇ ਮਚਾਇਆ ਸਿਆਸੀ ਹੰਗਾਮਾ: ਸਾਬਕਾ Supreme Court ਜੱਜ ਦੇ ਬਿਆਨ ਨਾਲ ਵਿਵਾਦ, ਅਭਿਜੀਤ ਦੀਪਕੇ ਨੂੰ ਕਿਹਾ “ਮੂਰਖ”