skip to content

ਅਮਰੀਕਾ ‘ਚ ਤੂਫ਼ਾਨ ‘ਇਸਾਈਅਸ’ ਦਾ ਕਹਿਰ ; 5,94,000 ਘਰਾਂ ਦੀ ਬਿਜਲੀ ਗੁੱਲ ; ਫਲੋਰੀਡਾ ਤੇ ਅਲਾਬਾਮਾ ‘ਚ ਹੜ੍ਹ

Isaias Storm USA : ਤੂਫ਼ਾਨ ‘ਇਸਾਈਅਸ’ ਅਮਰੀਕਾ ਵਿੱਚ ਭਾਰੀ ਤਬਾਹੀ ਮਚਾ ਰਿਹਾ ਹੈ, ਜਿਸ ਦੌਰਾਨ ਹਵਾਵਾਂ ਦੀ ਰਫ਼ਤਾਰ 169 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ। ਇਸ ਤੂਫ਼ਾਨ ਕਾਰਨ 5,94,000 ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ‘ਸ਼੍ਰੇਣੀ 2’ (Category 2) ਦੇ ਇਸ ਸ਼ਕਤੀਸ਼ਾਲੀ ਤੂਫ਼ਾਨ ਨੇ ਫਲੋਰੀਡਾ ਦੇ ‘ਪੈਨਹੈਂਡਲ’ (Panhandle) ਖੇਤਰ ਅਤੇ ਅਲਾਬਾਮਾ ਦੇ … Continue reading ਅਮਰੀਕਾ ‘ਚ ਤੂਫ਼ਾਨ ‘ਇਸਾਈਅਸ’ ਦਾ ਕਹਿਰ ; 5,94,000 ਘਰਾਂ ਦੀ ਬਿਜਲੀ ਗੁੱਲ ; ਫਲੋਰੀਡਾ ਤੇ ਅਲਾਬਾਮਾ ‘ਚ ਹੜ੍ਹ