skip to content

ਕੀ ਤਾਨਿਆ ਮਿੱਤਲ ਵਿਆਹ ਕਰ ਰਹੀ ਹੈ? And the preparations begin…’ — ਦੇ ਕੈਪਸ਼ਨ ਨੇ ਲਾਈਆਂ ਅਟਕਲਾਂ ਨੂੰ ਅੱਗ

ਨੈਸ਼ਨਲ ਡੈਸਕ: ਬਿਗ ਬੌਸ 19 ਫੇਮ ਤਾਨਿਆ ਮਿੱਤਲ ਨੇ ਆਪਣੇ ਇੰਸਟਾਗ੍ਰਾਮ ‘ਤੇ ਦੁਲਹਨ ਵਾਲੇ ਲਹਿੰਗੇ ਟ੍ਰਾਈ ਕਰਦਿਆਂ ਵੀਡੀਓਜ਼ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚ ਗਿਆ। ਵੀਡੀਓਜ਼ ਵਿੱਚ ਉਹ ਵਿਆਹ ਵਾਲੇ ਜੋੜਿਆਂ ਵਿੱਚ ਨਜ਼ਰ ਆ ਰਹੀ ਹੈ, ਜਿਸ ਨਾਲ ਫੈਨ ਇਹ ਸੋਚਣ ‘ਤੇ ਮਜਬੂਰ ਹੋ ਗਏ ਕਿ ਕੀ ਉਹ ਆਪਣੀ ਸ਼ਾਦੀ ਦੀ … Continue reading ਕੀ ਤਾਨਿਆ ਮਿੱਤਲ ਵਿਆਹ ਕਰ ਰਹੀ ਹੈ? And the preparations begin…’ — ਦੇ ਕੈਪਸ਼ਨ ਨੇ ਲਾਈਆਂ ਅਟਕਲਾਂ ਨੂੰ ਅੱਗ