skip to content

IRCTC ਦੀ ਨਵੀਂ ਵੈੱਬਸਾਈਟ 15 ਜੁਲਾਈ ਤੋਂ ਸ਼ੁਰੂ, ਹੁਣ ਮਿੰਟਾਂ ਵਿੱਚ ਹੋਵੇਗੀ ਟਿਕਟ ਬੁਕਿੰਗ

ਤਿਉਹਾਰਾਂ ਅਤੇ ਛੁੱਟੀਆਂ ਦੇ ਸੀਜ਼ਨ ਦੌਰਾਨ IRCTC ‘ਤੇ ਟਿਕਟ ਬੁੱਕ ਕਰਨਾ ਅਕਸਰ ਯਾਤਰੀਆਂ ਲਈ ਚੁਣੌਤੀ ਬਣ ਜਾਂਦਾ ਹੈ। ਹੌਲੀ ਵੈੱਬਸਾਈਟ, ਕੈਪਚਾ ਦੀ ਪਰੇਸ਼ਾਨੀ ਅਤੇ ਸਰਵਰ ‘ਤੇ ਵੱਧ ਲੋਡ ਕਾਰਨ ਕਈ ਲੋਕਾਂ ਦੀਆਂ ਟਿਕਟਾਂ ਹੱਥੋਂ ਨਿਕਲ ਜਾਂਦੀਆਂ ਹਨ। ਹੁਣ ਭਾਰਤੀ ਰੇਲਵੇ ਯਾਤਰੀਆਂ ਨੂੰ ਵੱਡੀ ਰਾਹਤ ਦੇਣ ਜਾ ਰਿਹਾ ਹੈ। 15 ਜੁਲਾਈ ਤੋਂ IRCTC ਦੀ ਨਵੀਂ ਅਤੇ … Continue reading IRCTC ਦੀ ਨਵੀਂ ਵੈੱਬਸਾਈਟ 15 ਜੁਲਾਈ ਤੋਂ ਸ਼ੁਰੂ, ਹੁਣ ਮਿੰਟਾਂ ਵਿੱਚ ਹੋਵੇਗੀ ਟਿਕਟ ਬੁਕਿੰਗ