skip to content

ਇਰਾਕ ਨੇ ਹਵਾਈ ਖੇਤਰ ਕੀਤਾ ਬੰਦ — ਇਰਾਨ ’ਤੇ ਹਮਲਿਆਂ ਤੋਂ ਬਾਅਦ ਮੱਧ‑ਪੂਰਬ ਵਿੱਚ ਖ਼ਤਰੇ ਦੀ ਘੰਟੀ

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਦੇ ਕਈ ਸੈਨਿਕ ਅਤੇ ਰਣਨੀਤਿਕ ਥਾਵਾਂ ’ਤੇ ਸਾਂਝੇ ਹਮਲੇ ਕਰਨ ਤੋਂ ਬਾਅਦ ਇਰਾਕ ਨੇ ਆਪਣਾ ਪੂਰਾ ਹਵਾਈ ਖੇਤਰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਰਾਕ ਦੇ ਟਰਾਂਸਪੋਰਟ ਮੰਤਰਾਲੇ ਨੇ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਕਿ ਖੇਤਰ ਵਿੱਚ ਤਣਾਅ ਤੇਜ਼ੀ ਨਾਲ ਵਧਣ ਕਾਰਨ ਇਹ ਕਦਮ ਲੈਣਾ … Continue reading ਇਰਾਕ ਨੇ ਹਵਾਈ ਖੇਤਰ ਕੀਤਾ ਬੰਦ — ਇਰਾਨ ’ਤੇ ਹਮਲਿਆਂ ਤੋਂ ਬਾਅਦ ਮੱਧ‑ਪੂਰਬ ਵਿੱਚ ਖ਼ਤਰੇ ਦੀ ਘੰਟੀ