skip to content

Middle East Tensions : ਕੁਵੈਤ ਰਿਫਾਇਨਰੀ ‘ਤੇ ਈਰਾਨੀ ਡਰੋਨ ਹਮਲਾ, ਤੇਲ ਅਵੀਵ ‘ਚ ਧਮਾਕਿਆਂ ਨਾਲ ਫੈਲੀ ਦਹਿਸ਼ਤ

ਇੰਟਰਨੈਸ਼ਨਲ ਡੈਸਕ: ਮੱਧ ਪੂਰਬ ਵਿੱਚ ਜਾਰੀ ਟਕਰਾਅ ਹੁਣ ਹੋਰ ਵੀ ਭਿਆਨਕ ਰੂਪ ਧਾਰ ਰਿਹਾ ਹੈ। ਤਾਜ਼ਾ ਘਟਨਾਵਾਂ ਵਿੱਚ Tel Aviv ਵਿੱਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਹ ਧਮਾਕੇ Iran ਦੇ ਜਵਾਬੀ ਹਮਲਿਆਂ ਨਾਲ ਜੋੜ ਕੇ ਵੇਖੇ ਜਾ ਰਹੇ ਹਨ। ਕੁਵੈਤ ਦੀ ਵੱਡੀ ਰਿਫਾਇਨਰੀ ‘ਚ ਅੱਗ ਇਸ ਤੋਂ … Continue reading Middle East Tensions : ਕੁਵੈਤ ਰਿਫਾਇਨਰੀ ‘ਤੇ ਈਰਾਨੀ ਡਰੋਨ ਹਮਲਾ, ਤੇਲ ਅਵੀਵ ‘ਚ ਧਮਾਕਿਆਂ ਨਾਲ ਫੈਲੀ ਦਹਿਸ਼ਤ