skip to content

ਜਿਸਨੇ ਵੀ ਸਾਡੇ ਫ੍ਰੀਜ਼ ਫੰਡ ਤੋਂ ਮੁਆਵਜ਼ਾ ਲਿਆ, ਹੋਰਮੁਜ਼ ਤੋਂ ਨਹੀਂ ਲੰਘਣ ਦੇਵਾਂਗਾ ਉਸਦਾ ਜਹਾਜ਼ ; ਈਰਾਨ ਨੇ ਦਿੱਤੀ ਚਿਤਾਵਨੀ

Iran US Tensions : Middle East ਵਿੱਚ ਚੱਲ ਰਹੇ ਟਕਰਾਅ ਦੇ ਵਿਚਕਾਰ, ਈਰਾਨ ਦੀਆਂ ਫ੍ਰੀਜ਼ ਕੀਤੀਆਂ ਜਾਇਦਾਦਾਂ ਬਾਰੇ ਤਣਾਅ ਵਧ ਗਿਆ ਹੈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਉਨ੍ਹਾਂ ਦੇਸ਼ਾਂ ਜਾਂ ਕੰਪਨੀਆਂ ਨਾਲ ਸਬੰਧਤ ਵਪਾਰਕ ਜਹਾਜ਼ਾਂ ਨੂੰ ਰੋਕ ਦੇਵੇਗਾ ਜੋ ਮੱਧ ਪੂਰਬ ਦੇ ਟਕਰਾਅ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਈਰਾਨ ਦੀਆਂ ਫ੍ਰੀਜ਼ … Continue reading ਜਿਸਨੇ ਵੀ ਸਾਡੇ ਫ੍ਰੀਜ਼ ਫੰਡ ਤੋਂ ਮੁਆਵਜ਼ਾ ਲਿਆ, ਹੋਰਮੁਜ਼ ਤੋਂ ਨਹੀਂ ਲੰਘਣ ਦੇਵਾਂਗਾ ਉਸਦਾ ਜਹਾਜ਼ ; ਈਰਾਨ ਨੇ ਦਿੱਤੀ ਚਿਤਾਵਨੀ