skip to content

Middle East Breaking: US-Israel ਹਮਲਿਆਂ ਮਗਰੋਂ Iran ਦਾ ਸਖ਼ਤ ਰਿਐਕਸ਼ਨ, ਸਕੂਲ ਤਬਾਹ ,ਮਲਬੇ ਹੇਠ ਮਾਸੂਮ ਜ਼ਿੰਦਗੀਆਂ

ਅੰਤਰਰਾਸ਼ਟਰੀ ਡੈਕਸ(ਦੈਨਿਕ ਸਵੇਰਾ): ਪੱਛਮੀ ਏਸ਼ੀਆ ਵਿੱਚ ਟਕਰਾਅ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਰਾਨ ‘ਤੇ ਅਮਰੀਕਾ ਅਤੇ ਇਸਰਾਇਲ ਵੱਲੋਂ 28 ਫਰਵਰੀ ਨੂੰ ਕੀਤੇ ਗਏ ਭਾਰੀ ਹਮਲਿਆਂ ਵਿੱਚ ਇਰਾਨ ਦੇ ਸਰਵੋਚ ਨੇਤਾ ਆਯਤੁੱਲਾ ਅਲੀ ਖ਼ਾਮਨਈ ਅਤੇ ਕਈ ਸੈਨਿਕ ਕਮਾਂਡਰ ਮਾਰੇ ਗਏ। ਇਨ੍ਹਾਂ ਹਮਲਿਆਂ ਵਿੱਚ ਸਭ ਤੋਂ ਵੱਡੀ ਤਬਾਹੀ ਇੱਕ ਕੁੜੀਆਂ ਦੇ ਸਕੂਲ ਵਿੱਚ ਹੋਈ। ਟੀ20 … Continue reading Middle East Breaking: US-Israel ਹਮਲਿਆਂ ਮਗਰੋਂ Iran ਦਾ ਸਖ਼ਤ ਰਿਐਕਸ਼ਨ, ਸਕੂਲ ਤਬਾਹ ,ਮਲਬੇ ਹੇਠ ਮਾਸੂਮ ਜ਼ਿੰਦਗੀਆਂ