skip to content

CONFLICT : ਈਰਾਨ ਨੇ ਇਜ਼ਰਾਈਲ ‘ਤੇ ਫਿਰ ਕੀਤਾ ਵੱਡਾ ਹਮਲਾ ; ਰਾਤੋ-ਰਾਤ ਦਾਗੀਆਂ ਮਿਜ਼ਾਈਲਾਂ ; ਟਰੰਪ ਦੀ ਚਿਤਾਵਨੀ

Iran Missile Attack : ਈਰਾਨ ਨੇ ਇੱਕ ਵਾਰ ਫਿਰ ਇਜ਼ਰਾਈਲ ‘ਤੇ ਵੱਡਾ ਹਮਲਾ ਕੀਤਾ ਹੈ। ਈਰਾਨ ਨੇ ਕੱਲ੍ਹ ਰਾਤ ਇਜ਼ਰਾਈਲ ‘ਤੇ ਕਈ ਮਿਜ਼ਾਈਲਾਂ ਦਾਗੀਆਂ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਦੇਰ ਰਾਤ ਵੱਡੀ ਗਿਣਤੀ ਵਿੱਚ ਮਿਜ਼ਾਈਲਾਂ ਦਾਗੀਆਂ। ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ‘ਤੇ ਅਸਮਾਨ ਵਿੱਚ ਕਈ ਮਿਜ਼ਾਈਲਾਂ ਦੇਖੇ ਗਏ। ਖਾਸ ਤੌਰ ‘ਤੇ, … Continue reading CONFLICT : ਈਰਾਨ ਨੇ ਇਜ਼ਰਾਈਲ ‘ਤੇ ਫਿਰ ਕੀਤਾ ਵੱਡਾ ਹਮਲਾ ; ਰਾਤੋ-ਰਾਤ ਦਾਗੀਆਂ ਮਿਜ਼ਾਈਲਾਂ ; ਟਰੰਪ ਦੀ ਚਿਤਾਵਨੀ