skip to content

IPL Auction: ਆਈਪੀਐੱਲ 2027 ਨਿਲਾਮੀ ਲਈ 1,220 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ

IPL Auction: ਆਈਪੀਐਲ 2027 ਦੇ ਅਗਲੇ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਵਾਸਤੇ ਕੁੱਲ 1,220 ਕ੍ਰਿਕਟਰਾਂ ਨੇ ਆਪਣੇ ਨਾਮ ਦਰਜ ਕਰਵਾਏ ਹਨ। ਇਨ੍ਹਾਂ ਵਿੱਚ 939 ਭਾਰਤੀ ਅਤੇ 281 ਵਿਦੇਸ਼ੀ ਖਿਡਾਰੀ ਸ਼ਾਮਲ ਹਨ, ਜੋ 17 ਵੱਖ-ਵੱਖ ਦੇਸ਼ਾਂ ਦੀ ਨੁਮਾਇੰਦਗੀ ਕਰਦੇ ਹਨ। ਨਿਲਾਮੀ ਤੋਂ ਪਹਿਲਾਂ ਸਾਰੀਆਂ 10 ਫ੍ਰੈਂਚਾਈਜ਼ੀਆਂ ਨੇ 184 ਖਿਡਾਰੀਆਂ ਨੂੰ ਆਪਣੀਆਂ ਟੀਮਾਂ ਵਿੱਚ ਬਰਕਰਾਰ ਰੱਖਿਆ ਹੈ … Continue reading IPL Auction: ਆਈਪੀਐੱਲ 2027 ਨਿਲਾਮੀ ਲਈ 1,220 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ