ਨਵੀਂ ਦਿੱਲੀ (ਦੈਨਿਕ ਸਵੇਰਾ): ਇੰਡੀਅਨ ਪ੍ਰੀਮੀਅਰ ਲੀਗ (IPL 2026) ਵਿੱਚ ਅੱਜ ਯਾਨੀ 17 ਮਈ 2026 ਨੂੰ ਦੋ ਦਿਲਚਸਪ ਮੁਕਾਬਲੇ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਦੁਪਹਿਰ 3:30 ਵਜੇ ਧਰਮਸ਼ਾਲਾ ਦੇ ਖੂਬਸੂਰਤ ਐਚ.ਪੀ.ਸੀ.ਏ. (HPCA) ਸਟੇਡੀਅਮ ਵਿੱਚ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਕਾਰ ਹੋਵੇਗਾ।
Punjab Kings (PBKS) ਸਕੁਆਡ
- ਕਪਤਾਨ: ਸ਼੍ਰੇਯਸ ਅਈਅਰ
- ਬੱਲੇਬਾਜ਼: ਪ੍ਰਿਯਾਂਸ਼ ਆਰਿਆ, ਕੁਪਰ ਕੋਨੋਲੀ, ਸੁਰਿਆੰਸ਼ ਸ਼ੇਡਗੇ, ਨੇਹਲ ਵਧੇਰਾ, ਮੁਸ਼ੀਰ ਖਾਨ
- ਵਿਕਟਕੀਪਰ: ਪ੍ਰਭਸਿਮਰਨ ਸਿੰਘ, ਵਿਸ਼ਨੁ ਵਿਨੋਦ
- ਆਲਰਾਊਂਡਰ: ਮਾਰਕੋ ਜੈਨਸਨ, ਅਜ਼ਮਤੁੱਲਾਹ ਓਮਰਜ਼ਾਈ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਮਿਚੇਲ ਓਵਨ
- ਗੇਂਦਬਾਜ਼: ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਾਹਲ, ਜੇਵਿਅਰ ਬਾਰਟਲੈਟ, ਲੌਕੀ ਫਰਗੂਸਨ, ਬੈਨ ਡਵਾਰਸ਼ੁਇਸ, ਹਰਪ੍ਰੀਤ ਬਰਾਰ, ਵਿਜੇਕੁਮਾਰ ਵਿਸ਼ਾਖ, ਯਸ਼ ਠਾਕੁਰ
Royal Challengers Bengaluru (RCB) ਸਕੁਆਡ
- ਕਪਤਾਨ: ਰਜਤ ਪਟੀਦਾਰ
- ਬੱਲੇਬਾਜ਼: ਵਿਰਾਟ ਕੋਹਲੀ, ਦੇਵਦੱਤ ਪਡੀਕਲ, ਵੇਂਕਟੇਸ਼ ਅਈਅਰ, ਟਿਮ ਡੇਵਿਡ
- ਵਿਕਟਕੀਪਰ: ਜਿਤੇਸ਼ ਸ਼ਰਮਾ, ਫਿਲ ਸਾਲਟ, ਜੋਰਡਨ ਕਾਕਸ
- ਆਲਰਾਊਂਡਰ: ਕ੍ਰੁਨਾਲ ਪਾਂਡਿਆ, ਜੇਕਬ ਬੈਥਲ, ਰੋਮਾਰਿਓ ਸ਼ੈਪਰਡ, ਸਵਪਨਿਲ ਸਿੰਘ
- ਗੇਂਦਬਾਜ਼: ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁਡ, ਜੇਕਬ ਡਫੀ, ਰਸੀਖ ਸਲਾਮ, ਸੁਯਸ਼ ਸ਼ਰਮਾ, ਵਿਕੀ ਓਸਟਵਾਲ, ਅਭਿਨੰਦਨ ਸਿੰਘ
PBKSਸ਼੍ਰੇਯਸ ਅਈਅਰ ਆਪਣਾ 100ਵਾਂ IPL ਮੈਚ ਕਪਤਾਨ ਵਜੋਂ ਖੇਡ ਰਹੇ ਹਨ। RCB ਵਿਰਾਟ ਕੋਹਲੀ ਸ਼ਾਨਦਾਰ ਫਾਰਮ ਵਿੱਚ ਹਨ ਅਤੇ ਪਲੇਆਫ਼ ਲਈ ਜਿੱਤ ਬਹੁਤ ਜ਼ਰੂਰੀ ਹੈ।
ਇਸੇ ਤਰ੍ਹਾਂ, ਅੱਜ ਦਾ ਦੂਜਾ ਮੁਕਾਬਲਾ ਸ਼ਾਮ 7:30 ਵਜੇ ਦਿੱਲੀ ਦੇ ਅਰੁਣ ਜੈਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿੱਥੇ ਦਿੱਲੀ ਕੈਪੀਟਲਜ਼ (DC) ਦੀ ਟੀਮ ਰਾਜਸਥਾਨ ਰਾਇਲਜ਼ (RR) ਦਾ ਸਾਹਮਣਾ ਕਰੇਗੀ। ਕ੍ਰਿਕਟ ਪ੍ਰਸ਼ੰਸਕਾਂ ਨੂੰ ਅੱਜ ਦੁਪਹਿਰ ਅਤੇ ਸ਼ਾਮ, ਦੋਵੇਂ ਸਮੇਂ ਹਾਈ-ਵੋਲਟੇਜ ਮੈਚ ਦੇਖਣ ਨੂੰ ਮਿਲਣਗੇ।
Delhi Capitals (DC) ਸਕੁਆਡ
- ਕਪਤਾਨ: ਅਕਸਰ ਪਟੇਲ
- ਬੱਲੇਬਾਜ਼: KL ਰਾਹੁਲ (ਵਿਕਟਕੀਪਰ), ਅਭਿਸ਼ੇਕ ਪੋਰੇਲ, ਸਾਹਿਲ ਪਰਾਖ, ਤ੍ਰਿਸਟਨ ਸਟਬਸ, ਡੇਵਿਡ ਮਿਲਰ, ਨਿਤੀਸ਼ ਰਾਣਾ, ਕਰੁਣ ਨਾਇਰ, ਪ੍ਰਿਥਵੀ ਸ਼ਾ, ਪਾਥੁਮ ਨਿਸੰਕਾ, ਸਮੀਰ ਰਿਜ਼ਵੀ
- ਆਲਰਾਊਂਡਰ: ਅਕਸਰ ਪਟੇਲ, ਅਸ਼ੁਤੋਸ਼ ਸ਼ਰਮਾ, ਮਾਧਵ ਤਿਵਾਰੀ, ਅਜੈ ਮੰਡਲ, ਰੇਹਾਨ ਅਹਿਮਦ
- ਗੇਂਦਬਾਜ਼: ਮਿਚੇਲ ਸਟਾਰਕ, ਲੁੰਗੀ ਨਗਿਡੀ, ਮੁਕੇਸ਼ ਕੁਮਾਰ, ਕੁਲਦੀਪ ਯਾਦਵ, ਟੀ. ਨਟਰਾਜਨ, ਦੁਸ਼ਮੰਥਾ ਚਮੇਰਾ, ਕਾਇਲ ਜੈਮਿਸਨ, ਵਿਪਰਾਜ ਨਿਗਮ, ਤ੍ਰਿਪੁਰਾਣਾ ਵਿਜੈ
Rajasthan Royals (RR) ਸਕੁਆਡ
- ਕਪਤਾਨ: ਰਿਆਨ ਪਰਾਗ
- ਬੱਲੇਬਾਜ਼: ਯਸ਼ਸਵੀ ਜੈਸਵਾਲ, ਵੈਭਵ ਸੂਰਯਵੰਸ਼ੀ, ਧਰੂਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਡੋਨੋਵਨ ਫਰੇਰਾ, ਸ਼ੁਭਮ ਦੁਬੇ, ਅਮਨ ਰਾਓ
- ਆਲਰਾਊਂਡਰ: ਰਵਿੰਦਰ ਜਡੇਜਾ, ਦਸੁਨ ਸ਼ਾਨਾਕਾ, ਰਿਆਨ ਪਰਾਗ
- ਗੇਂਦਬਾਜ਼: ਜੋਫਰਾ ਆਰਚਰ, ਨਾਂਡਰੇ ਬਰਗਰ, ਤੁਸ਼ਾਰ ਦੇਸ਼ਪਾਂਡੇ, ਬ੍ਰਿਜੇਸ਼ ਸ਼ਰਮਾ, ਯਸ਼ ਰਾਜ ਪੁੰਜਾ, ਕੁਵੇਨਾ ਮਾਫਾਕਾ, ਆਦਮ ਮਿਲਨੇ, ਰਵੀ ਬਿਸ਼ਨੋਈ, ਕੁਲਦੀਪ ਸੇਨ, ਸੁਸ਼ਾਂਤ ਮਿਸ਼ਰਾ, ਯੁਧਵੀਰ ਸਿੰਘ, ਸਦੀਪ ਸ਼ਰਮਾ
ipl-2026-super-sunday-dharamshala-to-delhi-who-will-dominate
