skip to content

ਅੱਜ ਕੌਣ ਮਾਰੇਗਾ ਬਾਜ਼ੀ? RR, MI, KKR ਤੇ DC ਹੋਣਗੇ ਆਹਮੋ-ਸਾਹਮਣੇ

ਨਵੀਂ ਦਿੱਲੀ (ਦੈਨਿਕ ਸਵੇਰਾ): ਆਈਪੀਐਲ 2026 ਦੇ ਪਲੇਆਫ਼ ਦੀ ਰੇਸ ਹੁਣ ਬੇਹੱਦ ਰੋਮਾਂਚਕ ਮੋੜ ‘ਤੇ ਪਹੁੰਚ ਚੁੱਕੀ ਹੈ, ਜਿੱਥੇ ਅੱਜ ਯਾਨੀ 24 ਮਈ ਨੂੰ ਦੋ ਅਹਿਮ ਮੁਕਾਬਲੇ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਦੁਪਹਿਰ 3:30 ਵਜੇ ਮੁੰਬਈ ਦੇ ਵਾਂਖੇਡੇ ਸਟੇਡੀਅਮ ਵਿੱਚ ਰਾਜਸਥਾਨ ਰੋਇਲਜ਼ (RR) ਅਤੇ ਮੁੰਬਈ ਇੰਡਿਆਨਜ਼ (MI) ਵਿਚਕਾਰ ਹੋਵੇਗਾ, ਜੋ ਕਿ ਪਲੇਆਫ਼ ਦੇ ਨਜ਼ਰੀਏ … Continue reading ਅੱਜ ਕੌਣ ਮਾਰੇਗਾ ਬਾਜ਼ੀ? RR, MI, KKR ਤੇ DC ਹੋਣਗੇ ਆਹਮੋ-ਸਾਹਮਣੇ