skip to content

ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਸੁਰੱਖਿਆ ਬਲਾਂ ਨੇ ਦਿਖਾਇਆ ਯੋਗਾ ਜੋਸ਼

ਨਵੀਂ ਦਿੱਲੀ: ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਖ਼ਾਸ ਮੌਕੇ ‘ਤੇ ਭਾਰਤੀ ਜਲ ਸੈਨਾ (Indian Navy) ਅਤੇ ਦੇਸ਼ ਦੇ ਕੇਂਦਰੀ ਸੁਰੱਖਿਆ ਬਲਾਂ ਨੇ ਵੱਖ-ਵੱਖ ਮੁਸ਼ਕਿਲ ਹਾਲਾਤਾਂ ਅਤੇ ਥਾਵਾਂ ‘ਤੇ ਯੋਗਾ ਸੈਸ਼ਨ ਕੀਤੇ। ਇਸ ਸਾਲ ਯੋਗ ਦਿਵਸ ਦਾ ਮੁੱਖ ਥੀਮ (Theme) ‘ਸਿਹਤਮੰਦ ਉਮਰ ਲਈ ਯੋਗ’ ਰੱਖਿਆ ਗਿਆ ਹੈ। ਇਹ ਵੀ … Continue reading ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਸੁਰੱਖਿਆ ਬਲਾਂ ਨੇ ਦਿਖਾਇਆ ਯੋਗਾ ਜੋਸ਼