skip to content

Instagram ਦੀ ਨਵੀਂ AI ਫੀਚਰ ਨਾਲ Privacy ‘ਤੇ ਸਵਾਲ, ਜਾਣੋ ਇਸਨੂੰ ਕਿਵੇਂ ਬੰਦ ਕਰੀਏ

ਮੈਟਾ ਨੇ ਆਪਣੇ ਨਵੇਂ AI ਇਮੇਜ ਜਨਰੇਸ਼ਨ ਟੂਲ ਨਾਲ ਇੰਸਟਾਗ੍ਰਾਮ ਉਪਭੋਗਤਾਵਾਂ ਲਈ ਇੱਕ ਨਵੀਂ ਸੁਵਿਧਾ ਪੇਸ਼ ਕੀਤੀ ਹੈ, ਪਰ ਇਸ ਨਾਲ ਗੋਪਨੀਯਤਾ ਨੂੰ ਲੈ ਕੇ ਚਿੰਤਾਵਾਂ ਵੀ ਵਧ ਗਈਆਂ ਹਨ। ਨਵੇਂ ਫੀਚਰ ਤਹਿਤ ਜੇਕਰ ਕਿਸੇ ਦਾ ਇੰਸਟਾਗ੍ਰਾਮ ਖਾਤਾ ਪਬਲਿਕ ਹੈ, ਤਾਂ AI ਉਸ ਦੀਆਂ ਜਨਤਕ ਤਸਵੀਰਾਂ ਨੂੰ ਰੈਫਰੈਂਸ ਵਜੋਂ ਵਰਤ ਕੇ ਨਵੀਆਂ AI-ਤਿਆਰ ਤਸਵੀਰਾਂ ਬਣਾ … Continue reading Instagram ਦੀ ਨਵੀਂ AI ਫੀਚਰ ਨਾਲ Privacy ‘ਤੇ ਸਵਾਲ, ਜਾਣੋ ਇਸਨੂੰ ਕਿਵੇਂ ਬੰਦ ਕਰੀਏ