skip to content

Instagram ਟੀਨ ਅਕਾਊਂਟਸ ‘ਚ ਵੱਡਾ ਬਦਲਾਅ: ਹੁਣ ਨਹੀਂ ਵਰਤਿਆ ਜਾਵੇਗਾ ‘PG-13’ ਟੈਗ

ਦੁਨੀਆ ਦੀ ਮਸ਼ਹੂਰ ਸੋਸ਼ਲ ਮੀਡੀਆ ਕੰਪਨੀ Meta ਨੇ ਆਪਣੇ ਪਲੇਟਫਾਰਮ Instagram ਨਾਲ ਜੁੜੇ ਇੱਕ ਮਹੱਤਵਪੂਰਨ ਵਿਵਾਦ ਨੂੰ ਹੱਲ ਕਰ ਲਿਆ ਹੈ। ਕੰਪਨੀ ਨੇ ਫੈਸਲਾ ਕੀਤਾ ਹੈ ਕਿ ਹੁਣ ਟੀਨ ਅਕਾਊਂਟਸ (18 ਸਾਲ ਤੋਂ ਘੱਟ ਉਮਰ ਦੇ ਯੂਜ਼ਰਾਂ) ਲਈ ‘PG-13’ ਫਿਲਮ ਰੇਟਿੰਗ ਵਾਲੇ ਟੈਗ ਦੀ ਵਰਤੋਂ ਘਟਾਈ ਜਾਵੇਗੀ। ਕੀ ਸੀ ਪੂਰਾ ਵਿਵਾਦ? ਇਹ ਮਾਮਲਾ ਉਸ ਵੇਲੇ … Continue reading Instagram ਟੀਨ ਅਕਾਊਂਟਸ ‘ਚ ਵੱਡਾ ਬਦਲਾਅ: ਹੁਣ ਨਹੀਂ ਵਰਤਿਆ ਜਾਵੇਗਾ ‘PG-13’ ਟੈਗ