skip to content

ਇੰਸਟਾਗ੍ਰਾਮ ਦੀ ਵੱਡੀ ਘੋਸ਼ਣਾ: 8 ਮਈ 2026 ਤੋਂ ਬੰਦ ਹੋ ਜਾਵੇਗੀ End-to-End Encrypted Chat ਸੇਵਾ

ਪੰਜਾਬ ਡੈਸਕ (ਦੈਨਿਕ ਸਵੇਰਾ): ਸੋਸ਼ਲ ਮੀਡੀਆ ਪਲੇਟਫਾਰਮ Instagram ਬਾਰੇ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਕੰਪਨੀ ਨੇ ਅਧਿਕਾਰਿਕ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ 8 ਮਈ 2026 ਤੋਂ ਇੰਸਟਾਗ੍ਰਾਮ ’ਤੇ End-to-End Encrypted ਚੈਟ ਫੀਚਰ ਬੰਦ ਕਰ ਦਿੱਤਾ ਜਾਵੇਗਾ। ਇਸਦਾ ਮਤਲਬ ਹੈ ਕਿ ਇਸ ਤਾਰੀਖ ਤੋਂ ਬਾਅਦ Instagram ਦੇ Direct Message (DM) ਵਿੱਚ ਇਹ ਸੁਰੱਖਿਆ ਫੀਚਰ … Continue reading ਇੰਸਟਾਗ੍ਰਾਮ ਦੀ ਵੱਡੀ ਘੋਸ਼ਣਾ: 8 ਮਈ 2026 ਤੋਂ ਬੰਦ ਹੋ ਜਾਵੇਗੀ End-to-End Encrypted Chat ਸੇਵਾ