Site icon Dainik Savera Punjab

ਇੰਸਟਾਗ੍ਰਾਮ ਦੀ ਵੱਡੀ ਘੋਸ਼ਣਾ: 8 ਮਈ 2026 ਤੋਂ ਬੰਦ ਹੋ ਜਾਵੇਗੀ End-to-End Encrypted Chat ਸੇਵਾ

ਪੰਜਾਬ ਡੈਸਕ (ਦੈਨਿਕ ਸਵੇਰਾ): ਸੋਸ਼ਲ ਮੀਡੀਆ ਪਲੇਟਫਾਰਮ Instagram ਬਾਰੇ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਕੰਪਨੀ ਨੇ ਅਧਿਕਾਰਿਕ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ 8 ਮਈ 2026 ਤੋਂ ਇੰਸਟਾਗ੍ਰਾਮ ’ਤੇ End-to-End Encrypted ਚੈਟ ਫੀਚਰ ਬੰਦ ਕਰ ਦਿੱਤਾ ਜਾਵੇਗਾ। ਇਸਦਾ ਮਤਲਬ ਹੈ ਕਿ ਇਸ ਤਾਰੀਖ ਤੋਂ ਬਾਅਦ Instagram ਦੇ Direct Message (DM) ਵਿੱਚ ਇਹ ਸੁਰੱਖਿਆ ਫੀਚਰ ਉਪਲਬਧ ਨਹੀਂ ਰਹੇਗਾ।

 

ਇਹ ਜਾਣਕਾਰੀ ਇੰਸਟਾਗ੍ਰਾਮ ਦੇ ਆਪਣੇ ਆਧਿਕਾਰਿਕ ਹੈਲਪ ਪੇਜ ’ਤੇ ਦਿੱਤੀ ਗਈ ਹੈ, ਜਿੱਥੇ ਸਪਸ਼ਟ ਲਿਖਿਆ ਹੈ ਕਿ 8 ਮਈ 2026 ਤੋਂ ਬਾਅਦ ਪਲੇਟਫਾਰਮ End-to-End Encrypted ਮੈਸੇਜਿੰਗ ਦਾ ਸਮਰਥਨ ਨਹੀਂ ਕਰੇਗਾ।

ਯੂਜ਼ਰਾਂ ਨੂੰ ਪਹਿਲਾਂ ਹੀ ਮਿਲੇਗਾ ਨੋਟਿਸ

ਜੇ ਕਿਸੇ ਯੂਜ਼ਰ ਦੀ ਚੈਟ ਇਸ ਸੁਰੱਖਿਆ ਫੀਚਰ ਦੇ ਤਹਿਤ ਚੱਲ ਰਹੀ ਹੈ, ਤਾਂ ਇੰਸਟਾਗ੍ਰਾਮ ਉਨ੍ਹਾਂ ਨੂੰ ਪਹਿਲਾਂ ਹੀ ਨੋਟਿਫਿਕੇਸ਼ਨ ਭੇਜੇਗਾ।
ਇਸਦੇ ਨਾਲ ਹੀ, ਯੂਜ਼ਰ ਆਪਣਾ ਚੈਟ ਡਾਟਾ ਡਾਊਨਲੋਡ ਵੀ ਕਰ ਸਕਣਗੇ, ਤਾਂ ਜੋ ਕੋਈ ਮਹੱਤਵਪੂਰਨ ਜਾਣਕਾਰੀ ਨਾ ਖੋਵੇ।

ਅਮ੍ਰਿਤਸਰ ਵਿੱਚ ਵੱਡੀ ਕਾਰਵਾਈ: ਗੋਲਡੀ ਢਿੱਲੋਂ ਗੈਂਗ ਨਾਲ ਜੁੜੀਆਂ 9MM ਗਨ ਬਰਾਮਦ

End-to-End Encryption ਹੁੰਦੀ ਕੀ ਹੈ?

End-to-End Encryption ਇੱਕ ਐਸੀ ਤਕਨਾਲੋਜੀ ਹੈ ਜਿਸ ਵਿੱਚ:

 

ਇਹ ਦੋ ਲੋਕਾਂ ਤੋਂ ਇਲਾਵਾ ਕੋਈ ਤੀਜਾ ਵਿਅਕਤੀ ਮੈਸੇਜ ਨਹੀਂ ਪੜ੍ਹ ਸਕਦਾ।
ਇਸ ਵਿੱਚ ਮੈਸੇਜ ਭੇਜਣ ਸਮੇਂ ਇੱਕ ਕੋਡ (encrypt) ਵਿੱਚ ਬਦਲ ਜਾਂਦਾ ਹੈ ਅਤੇ ਸਿਰਫ਼ ਰਿਸੀਵਰ ਦੇ ਡਿਵਾਈਸ ’ਤੇ ਹੀ ਡਿਕ੍ਰਿਪਟ ਹੁੰਦਾ ਹੈ।

 

ਇਸ ਤਕਨਾਲੋਜੀ ਨਾਲ:

ਇਹ ਫੀਚਰ Instagram ਨੇ ਯੂਜ਼ਰਾਂ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਲਾਂਚ ਕੀਤਾ ਸੀ।

 

ਫੀਚਰ ਬੰਦ ਕਿਉਂ ਕੀਤਾ ਜਾ ਰਿਹਾ ਹੈ?

ਇੰਸਟਾਗ੍ਰਾਮ ਨੇ ਇਸਦਾ ਕਾਰਨ ਸਪਸ਼ਟ ਨਹੀਂ ਦੱਸਿਆ, ਪਰ ਮਾਹਿਰਾਂ ਦਾ ਮੰਨਣਾ ਹੈ ਕਿ:

ਇਸ ਫੈਸਲੇ ਦੇ ਪਿੱਛੇ ਹੋ ਸਕਦੀਆਂ ਹਨ।

ਨਸ਼ੇ ਦੇ ਖ਼ਿਲਾਫ਼ ਵੱਡਾ ਵਾਰ: ਟਰੱਕ ਸਮੇਤ ਚਾਰ ਵਾਹਨ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਮਿਲੀ

ਯੂਜ਼ਰਾਂ ਲਈ ਕੀ ਬਦਲੇਗਾ?

8 ਮਈ 2026 ਤੋਂ ਬਾਅਦ:

instagram-end-to-end-encrypted-chat-service

Exit mobile version