
ਪੰਜਾਬ ਡੈਸਕ: ਲੁਧਿਆਣਾ ਸ਼ਹਿਰ ਦੇ ਅਰਜੁਨ ਨਗਰ ਇਲਾਕੇ ਤੋਂ 16 ਸਤੰਬਰ ਤੋਂ ਇੱਕ 14 ਸਾਲਾ ਲੜਕਾ ਲਾਪਤਾ ਹੈ। ਉਸਦਾ ਪਰਿਵਾਰ ਉਸਦੀ ਭਾਲ ਕਰ ਰਿਹਾ ਹੈ।

ਲਾਪਤਾ ਬੱਚੇ ਦੀ ਪਛਾਣ
ਕੱਲ੍ਹ ਲਾਪਤਾ ਹੋਏ ਬੱਚੇ ਦੀ ਪਛਾਣ ਆਦਿਤਿਆ ਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਰਾਧਾ ਸਵਾਮੀ ਰੋਡ, ਗਲੀ ਨੰਬਰ 5, ਅਰਜੁਨ ਨਗਰ, ਲੁਧਿਆਣਾ ਦਾ ਰਹਿਣ ਵਾਲਾ ਹੈ।
ਪਰਿਵਾਰ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਆਦਿਤਿਆ ਜੋਤ ਸਿੰਘ ਬਾਰੇ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਤੁਰੰਤ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰੋ।
99141-44407 (ਕੁਲਦੀਪ ਸਿੰਘ, ਪਿਤਾ)
78370-18620 (ਪੁਲਿਸ ਸਟੇਸ਼ਨ ਡਿਵੀਜ਼ਨ 6, ਲੁਧਿਆਣਾ)