skip to content

BREAKING : “ਜੰਤਰ-ਮੰਤਰ ‘ਤੇ ਹੰਗਾਮਾ: ਭੁੱਖ ਹੜਤਾਲ ਕਰ ਰਹੇ ਅਭਿਜੀਤ ਦੀਪਕ ‘ਤੇ ਸੁੱਟੀ ਗਈ ਸਿਆਹੀ, ਔਰਤ ਹਿਰਾਸਤ ‘ਚ”

ਨੈਸ਼ਨਲ ਨਿਊਜ਼ : ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ‘ਤੇ ਸ਼ਨੀਵਾਰ ਨੂੰ ਪ੍ਰਦਰਸ਼ਨ ਦੌਰਾਨ ਹੰਗਾਮਾ ਹੋ ਗਿਆ। ਭੁੱਖ ਹੜਤਾਲ ‘ਤੇ ਬੈਠੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਇੱਕ ਔਰਤ ਵੱਲੋਂ ਸਿਆਹੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੀਜੇਪੀ ਦਾ ਦੋਸ਼ ਹੈ ਕਿ … Continue reading BREAKING : “ਜੰਤਰ-ਮੰਤਰ ‘ਤੇ ਹੰਗਾਮਾ: ਭੁੱਖ ਹੜਤਾਲ ਕਰ ਰਹੇ ਅਭਿਜੀਤ ਦੀਪਕ ‘ਤੇ ਸੁੱਟੀ ਗਈ ਸਿਆਹੀ, ਔਰਤ ਹਿਰਾਸਤ ‘ਚ”