skip to content

ਇਰਾਨ ਯੁੱਧ ਦੌਰਾਨ ਅੱਗ ਦੇ ਭਾਅ ਵਿੱਕ ਰਿਹਾ ਥੋਕ, ਕੀ ਸਸਤਾ ਅਤੇ ਕੀ ਮਹਿੰਗਾ ਜਾਣੋ ਪੂਰੀ ਡੀਟੇਲ?

ਨਵੀਂ ਦਿੱਲੀ: ਫਰਵਰੀ 2026 ਵਿੱਚ ਭਾਰਤ ਦੀ ਥੋਕ ਮਹਿੰਗਾਈ (WPI) ਲਗਾਤਾਰ ਚੌਥੇ ਮਹੀਨੇ ਵੱਧ ਕੇ 2.13% ਤੱਕ ਪਹੁੰਚ ਗਈ ਹੈ, ਜੋ ਪਿਛਲੇ 11 ਮਹੀਨਿਆਂ ਵਿੱਚ ਸਭ ਤੋਂ ਉੱਚਾ ਦਰ ਹੈ। ਖੁਰਾਕ ਅਤੇ ਗੈਰ-ਖੁਰਾਕੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਇਸ ਵਾਧੇ ਦਾ ਮੁੱਖ ਕਾਰਣ ਬਣੀਆਂ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਸਬਜ਼ੀਆਂ ਦੀਆਂ ਕੀਮਤਾਂ ਵਿੱਚ ਫਰਵਰੀ ਵਿੱਚ ਕੁਝ ਹੱਦ … Continue reading ਇਰਾਨ ਯੁੱਧ ਦੌਰਾਨ ਅੱਗ ਦੇ ਭਾਅ ਵਿੱਕ ਰਿਹਾ ਥੋਕ, ਕੀ ਸਸਤਾ ਅਤੇ ਕੀ ਮਹਿੰਗਾ ਜਾਣੋ ਪੂਰੀ ਡੀਟੇਲ?