skip to content

ਸਿੰਧੂ ਜਲ ਸੰਧੀ ਵਿਵਾਦ: ਗਰਮੀ ਵਧਦੇ ਸਾਰ ਹੀ ਪਾਕਿਸਤਾਨ ਨੇ UNSC ਵਿੱਚ ਕੀਤੀ ਅਪੀਲ

ਜਿਵੇਂ-ਜਿਵੇਂ ਗਰਮੀ ਦਾ ਮੌਸਮ ਤੇਜ਼ ਹੋ ਰਿਹਾ ਹੈ, ਦੱਖਣੀ ਏਸ਼ੀਆ ਵਿੱਚ ਪਾਣੀ ਦਾ ਮੁੱਦਾ ਫਿਰ ਤੋਂ ਸਿਆਸੀ ਤਣਾਅ ਦਾ ਕਾਰਨ ਬਣ ਗਿਆ ਹੈ। ਪਾਕਿਸਤਾਨ ਨੇ ਭਾਰਤ ਨਾਲ ਜੁੜੇ ਸਿੰਧੂ ਜਲ ਸੰਧੀ ਵਿਵਾਦ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਅਪੀਲ ਕੀਤੀ ਹੈ ਅਤੇ ਭਾਰਤ ਤੋਂ ਸੰਧੀ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦੀ ਮੰਗ … Continue reading ਸਿੰਧੂ ਜਲ ਸੰਧੀ ਵਿਵਾਦ: ਗਰਮੀ ਵਧਦੇ ਸਾਰ ਹੀ ਪਾਕਿਸਤਾਨ ਨੇ UNSC ਵਿੱਚ ਕੀਤੀ ਅਪੀਲ