skip to content

Indonesia Train Collision : ਦੋ ਰੇਲਗੱਡੀਆਂ ਦੀ ਭਿਆਨਕ ਟੱਕਰ ‘ਚ ਸੱਤ ਯਾਤਰੀਆਂ ਦੀ ਮੌਤ, ਰੈਸੀਕਿਊ ਆਪ੍ਰੇਸ਼ਨ ਜਾਰੀ

Indonesia Train Collision : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਬਾਹਰ ਦੋ ਰੇਲਗੱਡੀਆਂ ਟਕਰਾ ਗਈਆਂ, ਜਿਸ ਕਾਰਨ ਸੱਤ ਯਾਤਰੀਆਂ ਦੀ ਮੌਤ ਦੀ ਪੁਸ਼ਟੀ ਹੋਈ। ਸਰਕਾਰੀ ਮਾਲਕੀ ਵਾਲੀ ਰੇਲਵੇ ਕੰਪਨੀ ਕੇਏਆਈ ਦੇ ਬੁਲਾਰੇ ਫ੍ਰਾਂਟੋ ਵਿਬੋਵੋ ਨੇ ਦੱਸਿਆ ਕਿ ਸੱਤ ਪੀੜਤਾਂ ਦੀ ਮੌਤ ਹੋ ਗਈ ਹੈ। ਫ੍ਰਾਂਟੋ ਵਿਬੋਵੋ ਨੇ ਅੱਗੇ ਕਿਹਾ ਕਿ ਫੌਜ, ਫਾਇਰ ਵਿਭਾਗ ਅਤੇ ਰਾਸ਼ਟਰੀ ਖੋਜ … Continue reading Indonesia Train Collision : ਦੋ ਰੇਲਗੱਡੀਆਂ ਦੀ ਭਿਆਨਕ ਟੱਕਰ ‘ਚ ਸੱਤ ਯਾਤਰੀਆਂ ਦੀ ਮੌਤ, ਰੈਸੀਕਿਊ ਆਪ੍ਰੇਸ਼ਨ ਜਾਰੀ