skip to content

BREAKING : ਇੰਡੋਨੇਸ਼ੀਆ ‘ਚ 7.7 ਤੀਬਰਤਾ ਦਾ ਭੂਚਾਲ ; ਸੁਨਾਮੀ ਦੀ ਅਲਰਟ ਜਾਰੀ ; ਲੋਕਾਂ ਨੂੰ ਸਮੁੰਦਰ ਤੇ ਨਦੀਆਂ ਤੋਂ ਦੂਰ ਰਹਿਣ ਦੀ ਸਲਾਹ

Indonesia Earthquake : ਸ਼ਨੀਵਾਰ ਸਵੇਰੇ ਇੰਡੋਨੇਸ਼ੀਆ ਦੇ ਤੱਟ ‘ਤੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਵੀਡੀਓਜ਼ ਵਿੱਚ ਕਈ ਇਮਾਰਤਾਂ ਹਿੱਲਦੀਆਂ ਦਿਖਾਈ ਦਿੱਤੀਆਂ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.7 ਮਾਪੀ ਗਈ। ਇਸ ਤੀਬਰਤਾ ਦੇ ਭੂਚਾਲ ਨੂੰ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਅਤੇ ਇਹ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਾ … Continue reading BREAKING : ਇੰਡੋਨੇਸ਼ੀਆ ‘ਚ 7.7 ਤੀਬਰਤਾ ਦਾ ਭੂਚਾਲ ; ਸੁਨਾਮੀ ਦੀ ਅਲਰਟ ਜਾਰੀ ; ਲੋਕਾਂ ਨੂੰ ਸਮੁੰਦਰ ਤੇ ਨਦੀਆਂ ਤੋਂ ਦੂਰ ਰਹਿਣ ਦੀ ਸਲਾਹ