skip to content

ਵਿਕਰਮ-1 ਦੀ ਸਫਲ ਉਡਾਣ ’ਤੇ PM ਮੋਦੀ ਨੇ ਸਕਾਈਰੂਟ ਟੀਮ ਨੂੰ ਦਿੱਤੀ ਵਧਾਈ, ਕਿਹਾ, ਭਾਰਤ ਨੂੰ ਤੁਹਾਡੇ ’ਤੇ ਮਾਣ ਹੈ

ਨੈਸ਼ਨਲ ਨਿਊਜ਼ : ਭਾਰਤੀ ਨਿੱਜੀ ਪੁਲਾੜ ਖੇਤਰ ਲਈ ਇਤਿਹਾਸਕ ਪਲ ਉਸ ਵੇਲੇ ਹੋਰ ਖਾਸ ਬਣ ਗਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕਾਈਰੂਟ ਦੀ ਨੌਜਵਾਨ ਟੀਮ ਨਾਲ ਫੋਨ ’ਤੇ ਗੱਲ ਕਰਕੇ ਵਿਕਰਮ-1 ਰਾਕੇਟ ਦੀ ਸਫਲ ਲਾਂਚਿੰਗ ਲਈ ਵਧਾਈ ਦਿੱਤੀ। ਸਤੀਸ਼ ਧਵਨ ਸਪੇਸ ਸੈਂਟਰ ਵਿੱਚ ਜਸ਼ਨ ਮਨਾ ਰਹੀ ਸਕਾਈਰੂਟ ਟੀਮ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ … Continue reading ਵਿਕਰਮ-1 ਦੀ ਸਫਲ ਉਡਾਣ ’ਤੇ PM ਮੋਦੀ ਨੇ ਸਕਾਈਰੂਟ ਟੀਮ ਨੂੰ ਦਿੱਤੀ ਵਧਾਈ, ਕਿਹਾ, ਭਾਰਤ ਨੂੰ ਤੁਹਾਡੇ ’ਤੇ ਮਾਣ ਹੈ