ਭਾਰਤ ਸਰਕਾਰ ਨੇ ਅੱਤਵਾਦ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਦੇ ਹੋਏ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਸਰਗਰਮ 23 ਅੱਤਵਾਦੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਵਿਅਕਤੀਗਤ ਅੱਤਵਾਦੀ ਘੋਸ਼ਿਤ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਅਨੁਸਾਰ, ਇਹ ਸਾਰੇ ਨਾਮ UAPA ਦੇ ਚੌਥੇ ਸ਼ਡਿਊਲ ਵਿੱਚ ਸ਼ਾਮਲ ਕੀਤੇ ਗਏ ਹਨ, … Continue reading ਭਾਰਤ ਦੀ ਵੱਡੀ ਕਾਰਵਾਈ: ਪਾਕਿਸਤਾਨ ਵਿੱਚ ਲੁਕੇ 23 ਅੱਤਵਾਦੀ UAPA ਤਹਿਤ ਘੋਸ਼ਿਤ, ਜੈਸ਼-ਲਸ਼ਕਰ ਦੇ ਕਮਾਂਡਰ ਵੀ ਸੂਚੀ ਵਿੱਚ
Copy and paste this URL into your WordPress site to embed
Copy and paste this code into your site to embed