skip to content

ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਭਾਰਤ ਦੀ ਹਵਾਈ ਰੱਖਿਆ ਹੋਈ ਹੋਰ ਮਜ਼ਬੂਤ , ਚੌਥਾ S-400 ਸਿਸਟਮ ਤਾਇਨਾਤ

ਨੈਸ਼ਨਲ ਡੈਸਕ; “ਆਪ੍ਰੇਸ਼ਨ ਸਿੰਦੂਰ” ਦੀ ਕਾਮਯਾਬੀ ਤੋਂ ਬਾਅਦ ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਇੱਕ ਨਵੇਂ ਅਤੇ ਹੋਰ ਮਜ਼ਬੂਤ ਪੱਧਰ ‘ਤੇ ਪਹੁੰਚ ਗਈ ਹੈ। ਰੂਸ ਤੋਂ ਭਾਰਤ ਲਈ ਚੌਥਾ S-400 ਹਵਾਈ ਰੱਖਿਆ ਸਿਸਟਮ ਰਵਾਨਾ ਹੋ ਚੁੱਕਾ ਹੈ ਅਤੇ ਇਸ ਦੇ ਮਈ ਦੇ ਅੱਧ ਤੱਕ ਭਾਰਤੀ ਬੰਦਰਗਾਹ ‘ਤੇ ਪਹੁੰਚਣ ਦੀ ਉਮੀਦ ਹੈ। ਭਾਰਤੀ ਹਵਾਈ ਸੈਨਾ (IAF) ਦੇ … Continue reading ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਭਾਰਤ ਦੀ ਹਵਾਈ ਰੱਖਿਆ ਹੋਈ ਹੋਰ ਮਜ਼ਬੂਤ , ਚੌਥਾ S-400 ਸਿਸਟਮ ਤਾਇਨਾਤ