skip to content

ਕੁਮਕੁਮ, ਅੰਕਿਤਾ ਤੇ ਕੀਰਤੀ ਦੀ ਤਿੱਕੜੀ ਨੇ ਰਚਿਆ ਇਤਿਹਾਸ, ਰਿਕਰਵ ਮਹਿਲਾ ਟੀਮ ਈਵੈਂਟ ‘ਚ ਜਿੱਤਿਆ ਪਹਿਲਾ ਸੋਨ ਤਗਮਾ

Indian Women Archers : ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਏਸ਼ੀਅਨ ਖੇਡਾਂ 2026 ਵਿੱਚ ਰਿਕਰਵ ਈਵੈਂਟ ਦੇ ਸੋਨ ਤਗਮੇ ਦੇ ਮੈਚ ਵਿੱਚ ਦੱਖਣੀ ਕੋਰੀਆਈ ਟੀਮ ਨੂੰ ਹਰਾ ਕੇ ਇਤਿਹਾਸ ਰਚਿਆ, ਜਿਸ ਨਾਲ ਮਹਿਲਾ ਟੀਮ ਰਿਕਰਵ ਤੀਰਅੰਦਾਜ਼ੀ ਵਿੱਚ ਭਾਰਤ ਦਾ ਪਹਿਲਾ ਸੋਨ ਤਗਮਾ ਹੋਇਆ। ਕੁਮਕੁਮ ਮੋਹਦ, ਅੰਕਿਤਾ ਭਕਤ ਅਤੇ ਕੀਰਤੀ ਦੀ ਤਿੱਕੜੀ ਨੇ ਇਸ ਈਵੈਂਟ ਵਿੱਚ ਭਾਰਤ … Continue reading ਕੁਮਕੁਮ, ਅੰਕਿਤਾ ਤੇ ਕੀਰਤੀ ਦੀ ਤਿੱਕੜੀ ਨੇ ਰਚਿਆ ਇਤਿਹਾਸ, ਰਿਕਰਵ ਮਹਿਲਾ ਟੀਮ ਈਵੈਂਟ ‘ਚ ਜਿੱਤਿਆ ਪਹਿਲਾ ਸੋਨ ਤਗਮਾ