skip to content

Stock Market: ਤੇਜ਼ੀ ਨਾਲ ਬੰਦ ਹੋਇਆ ਭਾਰਤੀ ਸ਼ੇਅਰ ਬਾਜ਼ਾਰ, ਸੈਂਸੈਕਸ 390 ਅੰਕ ਚੜ੍ਹਿਆ; ਆਈਟੀ ਤੇ ਰੀਅਲਟੀ ਸ਼ੇਅਰਾਂ ’ਚ ਵਾਧਾ

Stock Market: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀਰਵਾਰ ਨੂੰ ਦਿਨ ਭਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ, ਪਰ ਕਾਰੋਬਾਰ ਦੇ ਅੰਤ ਵਿੱਚ ਦੋਵੇਂ ਪ੍ਰਮੁੱਖ ਸੂਚਕਾਂਕ ਵਾਧੇ ਨਾਲ ਬੰਦ ਹੋਏ। ਆਈਟੀ ਅਤੇ ਰੀਅਲਟੀ ਖੇਤਰ ਦੇ ਸ਼ੇਅਰਾਂ ਵਿੱਚ ਖਰੀਦਦਾਰੀ ਨੇ ਬਾਜ਼ਾਰ ਨੂੰ ਸਹਾਰਾ ਦਿੱਤਾ। ਸੈਂਸੈਕਸ ਵਿੱਚ 0.46 ਫੀਸਦੀ ਅਤੇ ਨਿਫਟੀ ਵਿੱਚ 0.25 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਕਾਰੋਬਾਰ ਦੇ … Continue reading Stock Market: ਤੇਜ਼ੀ ਨਾਲ ਬੰਦ ਹੋਇਆ ਭਾਰਤੀ ਸ਼ੇਅਰ ਬਾਜ਼ਾਰ, ਸੈਂਸੈਕਸ 390 ਅੰਕ ਚੜ੍ਹਿਆ; ਆਈਟੀ ਤੇ ਰੀਅਲਟੀ ਸ਼ੇਅਰਾਂ ’ਚ ਵਾਧਾ