skip to content

ਬਿਨਾਂ ਅਨੁਮਤੀ ਪੰਛੀਆਂ ਨੂੰ ਦਾਣਾ ਦੇਣ ‘ਤੇ ਭਾਰਤੀ ਮੂਲ ਮਹਿਲਾ ਨੂੰ ਲੱਗਾ 3200 ਡਾਲਰ ਜੁਰਮਾਨਾ

ਅੰਤਰਰਾਸ਼ਟਰੀ ਡੈਕਸ: ਸਿੰਗਾਪੁਰ ਵਿੱਚ ਇੱਕ 71 ਸਾਲਾ ਭਾਰਤੀ ਮੂਲ ਦੀ ਵਧੀਕ ਉਮਰ ਦੀ ਮਹਿਲਾ ਨੂੰ ਜੰਗਲੀ ਪੰਛੀਆਂ ਨੂੰ ਬਿਨਾਂ ਅਨੁਮਤੀ ਖੁਰਾਕ ਦੇਣ ਦੇ ਦੋਸ਼ ‘ਚ ਭਾਰੀ ਜੁਰਮਾਨਾ ਭਰਨਾ ਪਿਆ ਹੈ। ਇਹ ਘਟਨਾ ਸ਼ਹਿਰ ਦੇ ਸਭ ਤੋਂ ਪੁਰਾਣੇ ਰਹਾਇਸ਼ੀ ਇਲਾਕੇ ਟੋਆ ਪੇਓਹ ਵਿੱਚ ਵਾਪਰੀ ਜਿੱਥੇ ਮਹਿਲਾ ਨੇ ਲਗਾਤਾਰ ਛੇ ਮਹੀਨਿਆਂ ਦੌਰਾਨ ਕਈ ਵਾਰ ਕਬੂਤਰਾਂ ਨੂੰ ਦਾਣਾ … Continue reading ਬਿਨਾਂ ਅਨੁਮਤੀ ਪੰਛੀਆਂ ਨੂੰ ਦਾਣਾ ਦੇਣ ‘ਤੇ ਭਾਰਤੀ ਮੂਲ ਮਹਿਲਾ ਨੂੰ ਲੱਗਾ 3200 ਡਾਲਰ ਜੁਰਮਾਨਾ