skip to content

ਅਮਰੀਕਾ ਦੇ ਯੂਟਾ ’ਚ ਭਾਰਤੀ ਮੂਲ ਦੇ ਸੋਹੇਲ ’ਤੇ ਚਾਕੂ ਨਾਲ ਹਮਲਾ, ਨਫ਼ਰਤੀ ਅਪਰਾਧ ਦੀ ਜਾਂਚ ਸ਼ੁਰੂ

ਵੈਸਟ ਵੈਲੀ ਸਿਟੀ (ਯੂਟਾ): ਅਮਰੀਕਾ ਦੇ ਯੂਟਾ ਸੂਬੇ ਦੇ ਵੈਸਟ ਵੈਲੀ ਸਿਟੀ ਵਿੱਚ ਭਾਰਤੀ ਮੂਲ ਦੇ ਨੌਜਵਾਨ ਸੋਹੇਲ ’ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਪੁਲਿਸ ਵੱਲੋਂ ਇਸ ਘਟਨਾ ਨੂੰ ਸੰਭਾਵਿਤ ਨਫ਼ਰਤੀ ਅਪਰਾਧ ਦੇ ਤੌਰ ’ਤੇ ਜਾਂਚਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੋਹੇਲ ਇੱਕ ਮਾਲ ਵਿੱਚ ਕੰਮ ਕਰਦਾ ਹੈ। … Continue reading ਅਮਰੀਕਾ ਦੇ ਯੂਟਾ ’ਚ ਭਾਰਤੀ ਮੂਲ ਦੇ ਸੋਹੇਲ ’ਤੇ ਚਾਕੂ ਨਾਲ ਹਮਲਾ, ਨਫ਼ਰਤੀ ਅਪਰਾਧ ਦੀ ਜਾਂਚ ਸ਼ੁਰੂ