skip to content

Nvidia CEO: ਐਨਵੀਡੀਆ ਦੇ ਅਗਲੇ CEO ਬਣਨ ਦੀ ਦੌੜ ‘ਚ ਭਾਰਤੀ ਮੂਲ ਦੇ 3 ਦਿੱਗਜ, ਥਾਮਸ ਕੂਰੀਅਨ ਸਮੇਤ ਕਈ ਨਾਂ ਚਰਚਾ ‘ਚ

Nvidia CEO: ਦੁਨੀਆ ਦੀ ਪ੍ਰਮੁੱਖ ਚਿੱਪ ਨਿਰਮਾਤਾ ਕੰਪਨੀ ਐਨਵੀਡੀਆ (Nvidia) ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਨਸਨ ਹੁਆਂਗ ਦੇ ਅਸਤੀਫ਼ੇ ਨੂੰ ਲੈ ਕੇ ਸਾਹਮਣੇ ਆਈਆਂ ਰਿਪੋਰਟਾਂ ਨੇ ਤਕਨੀਕੀ ਉਦਯੋਗ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕੰਪਨੀ ਦੀ ਅਗਵਾਈ ਲਈ ਹੁਣ ਨਵੇਂ ਚਿਹਰੇ ਦੀ ਭਾਲ ਦੀਆਂ ਖ਼ਬਰਾਂ ਵਿਚਕਾਰ ਭਾਰਤੀ ਮੂਲ ਦੇ ਤਿੰਨ ਵੱਡੇ ਤਕਨੀਕੀ ਅਧਿਕਾਰੀਆਂ ਦੇ ਨਾਮ ਸੰਭਾਵੀ … Continue reading Nvidia CEO: ਐਨਵੀਡੀਆ ਦੇ ਅਗਲੇ CEO ਬਣਨ ਦੀ ਦੌੜ ‘ਚ ਭਾਰਤੀ ਮੂਲ ਦੇ 3 ਦਿੱਗਜ, ਥਾਮਸ ਕੂਰੀਅਨ ਸਮੇਤ ਕਈ ਨਾਂ ਚਰਚਾ ‘ਚ