skip to content

ਲਾਲ ਸਾਗਰ ਵਿੱਚ ਭਾਰਤੀ ਝੰਡੇ ਵਾਲੇ ਜਹਾਜ਼ ‘ਤੇ ਹਮਲਾ ; 13 ਭਾਰਤੀ ਨੂੰ ਕੀਤਾ ਰੈਸਿਕਿਊ ; MEA ਨੇ ਜਾਰੀ ਕੀਤਾ ਬਿਆਨ

Indian Flagged Vessel Attack : ਲਾਲ ਸਾਗਰ ਵਿੱਚ ਯਮਨ ਦੇ ਤੱਟ ਨੇੜੇ ਇੱਕ ਭਾਰਤੀ ਝੰਡੇ ਵਾਲੇ ਵਪਾਰਕ ਜਹਾਜ਼ ‘ਤੇ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ, ਜਹਾਜ਼ ਡੁੱਬ ਗਿਆ। ਹਾਲਾਂਕਿ, ਸਵਾਰ ਸਾਰੇ 14 ਲੋਕਾਂ ਨੂੰ ਬਚਾ ਲਿਆ ਗਿਆ। ਜਹਾਜ਼ ਵਿੱਚ 13 ਭਾਰਤੀ ਨਾਗਰਿਕ ਅਤੇ ਇੱਕ ਯਮਨੀ ਨਾਗਰਿਕ ਸਵਾਰ ਸੀ। ਵਿਦੇਸ਼ ਮੰਤਰਾਲੇ (MEA) ਨੇ ਇਸ ਘਟਨਾ ਸੰਬੰਧੀ … Continue reading ਲਾਲ ਸਾਗਰ ਵਿੱਚ ਭਾਰਤੀ ਝੰਡੇ ਵਾਲੇ ਜਹਾਜ਼ ‘ਤੇ ਹਮਲਾ ; 13 ਭਾਰਤੀ ਨੂੰ ਕੀਤਾ ਰੈਸਿਕਿਊ ; MEA ਨੇ ਜਾਰੀ ਕੀਤਾ ਬਿਆਨ