ਅਮਰੀਕਾ ‘ਚ ਸਕਾਈਡਾਈਵਿੰਗ ਦੌਰਾਨ ਭਾਰਤੀ ਇੰਜੀਨੀਅਰ ਦੀ ਦਰਦਨਾਕ ਮੌਤ, ਹੈਦਰਾਬਾਦ ਦੇ 28 ਸਾਲਾ ਨੌਜਵਾਨ ਨੇ ਗਵਾਈ ਜਾਨ
ਅਮਰੀਕਾ: ਅਮਰੀਕਾ ਵਿੱਚ ਸਕਾਈਡਾਈਵਿੰਗ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਹੈਦਰਾਬਾਦ ਦੇ ਰਹਿਣ ਵਾਲੇ 28 ਸਾਲਾ ਭਾਰਤੀ ਇੰਜੀਨੀਅਰ ਮਨੀਚੰਦਰ ਤੇਜਾ ਗੱਡਮ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪਰਿਵਾਰ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ। ਲੈਂਡਿੰਗ ਦੌਰਾਨ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ 12 ਜੁਲਾਈ ਨੂੰ ਅਮਰੀਕਾ ਦੇ ਮੈਸੇਚਿਊਸੇਟਸ ਸੂਬੇ ਦੇ … Continue reading ਅਮਰੀਕਾ ‘ਚ ਸਕਾਈਡਾਈਵਿੰਗ ਦੌਰਾਨ ਭਾਰਤੀ ਇੰਜੀਨੀਅਰ ਦੀ ਦਰਦਨਾਕ ਮੌਤ, ਹੈਦਰਾਬਾਦ ਦੇ 28 ਸਾਲਾ ਨੌਜਵਾਨ ਨੇ ਗਵਾਈ ਜਾਨ
Copy and paste this URL into your WordPress site to embed
Copy and paste this code into your site to embed