skip to content

Indian Coast Guard : ਓਮਾਨ ਤੱਟ ਦੇ ਨੇੜੇ ਤੇਲ ਟੈਂਕਰ ‘ਤੇ ਮਿਜ਼ਾਈਲ ਹਮਲਾ ; 24 ਭਾਰਤੀਆਂ ਨੂੰ ਕੀਤਾ ਗਿਆ ਰੈਸੀਕਿਊ

Indian Coast Guard : ਮੁੰਬਈ ਵਿੱਚ ਭਾਰਤੀ ਤੱਟ ਰੱਖਿਅਕ ਦੇ ਸਮੁੰਦਰੀ ਬਚਾਅ ਤਾਲਮੇਲ ਕੇਂਦਰ (MRCC) ਨੇ ਓਮਾਨੀ ਅਧਿਕਾਰੀਆਂ ਦੇ ਸਹਿਯੋਗ ਨਾਲ ਇੱਕ ਤੇਜ਼ ਅਤੇ ਸਫਲ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਓਮਾਨ ਦੇ ਤੱਟ ਦੇ ਨੇੜੇ ਇੱਕ ਵਪਾਰਕ ਤੇਲ ਟੈਂਕਰ ‘ਤੇ ਮਿਜ਼ਾਈਲ ਹਮਲੇ ਤੋਂ ਬਾਅਦ, ਸਵਾਰ ਸਾਰੇ 24 ਭਾਰਤੀ ਮਲਾਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। Swift … Continue reading Indian Coast Guard : ਓਮਾਨ ਤੱਟ ਦੇ ਨੇੜੇ ਤੇਲ ਟੈਂਕਰ ‘ਤੇ ਮਿਜ਼ਾਈਲ ਹਮਲਾ ; 24 ਭਾਰਤੀਆਂ ਨੂੰ ਕੀਤਾ ਗਿਆ ਰੈਸੀਕਿਊ