skip to content

App Ban: ਫੇਸਬੁੱਕ, ਟਰੂਕਾਲਰ ਤੇ ਸਨੈਪਚੈਟ ਸਮੇਤ 87 ਐਪਸ ‘ਤੇ ਪਾਬੰਦੀ, ਭਾਰਤੀ ਫੌਜ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ

Indian Army Apps Ban: ਭਾਰਤੀ ਫੌਜ ਨੇ ਆਪਣੇ ਜਵਾਨਾਂ ਅਤੇ ਅਧਿਕਾਰੀਆਂ ਲਈ ਨਵੀਂ ਸੁਰੱਖਿਆ ਐਡਵਾਈਜ਼ਰੀ ਜਾਰੀ ਕਰਦਿਆਂ 87 ਮੋਬਾਈਲ ਐਪਸ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸੂਚੀ ਵਿੱਚ ਫੇਸਬੁੱਕ, ਸਨੈਪਚੈਟ, ਟਰੂਕਾਲਰ ਅਤੇ ਹਾਈਕ ਵਰਗੇ ਲੋਕਪ੍ਰਿਯ ਐਪਸ ਵੀ ਸ਼ਾਮਲ ਹਨ। ਪਾਬੰਦੀਸ਼ੁਦਾ ਐਪਸ ਵਿੱਚ ਸੋਸ਼ਲ ਮੀਡੀਆ, ਮੈਸੇਜਿੰਗ, ਡੇਟਿੰਗ, ਆਨਲਾਈਨ ਖਰੀਦਦਾਰੀ, ਗੇਮਿੰਗ, ਵੀਡੀਓ ਸਟ੍ਰੀਮਿੰਗ ਅਤੇ ਵੈੱਬ … Continue reading App Ban: ਫੇਸਬੁੱਕ, ਟਰੂਕਾਲਰ ਤੇ ਸਨੈਪਚੈਟ ਸਮੇਤ 87 ਐਪਸ ‘ਤੇ ਪਾਬੰਦੀ, ਭਾਰਤੀ ਫੌਜ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ