skip to content

Asian Games 2026 : ਭਾਰਤ ਨੇ ਜਿੱਤਿਆ ਅੱਠਵਾਂ ਮੈਡਲ ; ਭਾਰਤੀ ਮਹਿਲਾ ਸਕੀਟ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ

India Women Skeet Team : ਪਰੀਨਾਜ਼ ਧਾਲੀਵਾਲ, ਰਾਇਜ਼ਾ ਢਿੱਲੋਂ ਅਤੇ ਮਹੇਸ਼ਵਰੀ ਚੌਹਾਨ ਦੀ ਤਿਕੜੀ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ। ਇਨ੍ਹਾਂ ਤਿੰਨਾਂ ਖਿਡਾਰਨਾਂ ਨੇ ਬੁੱਧਵਾਰ ਨੂੰ ਮਹਿਲਾ ਸਕੀਟ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਤਿੰਨ ਦਿਨਾਂ ਦੇ ਕੁਆਲੀਫਿਕੇਸ਼ਨ ਦੌਰ ਤੋਂ ਬਾਅਦ, ਪਰੀਨਾਜ਼, ਰਾਇਜ਼ਾ ਅਤੇ ਮਹੇਸ਼ਵਰੀ ਨੇ ਕੁੱਲ 331 … Continue reading Asian Games 2026 : ਭਾਰਤ ਨੇ ਜਿੱਤਿਆ ਅੱਠਵਾਂ ਮੈਡਲ ; ਭਾਰਤੀ ਮਹਿਲਾ ਸਕੀਟ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ