SAFF Women’s Championship title ਦਾ ਖਿਤਾਬ ਜਿੱਤ ਭਾਰਤ ਨੇ ਆਪਣੇ ਨਾਂ ਕੀਤਾ ਤੇ ਬੰਗਾਲਾਦੇਸ਼ ਨੂੰ ਇਨ੍ਹੇਂ ਨੰਬਰਾ ਨਾਲ ਪਛਾੜਿਆ

ਨਵੀਂ ਦਿੱਲੀ: ਭਾਰਤ ਨੇ ਸੱਤ ਸਾਲਾਂ ਬਾਅਦ SAFF ਮਹਿਲਾ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ। ਗੋਆ ਦੇ ਮਾਰਗਾਓ ਦੇ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਖੇਡੇ ਗਏ ਫਾਈਨਲ ਵਿੱਚ, ਭਾਰਤੀ ਟੀਮ ਨੇ ਮੌਜੂਦਾ ਚੈਂਪੀਅਨ ਬੰਗਲਾਦੇਸ਼ ਨੂੰ 3-1 ਨਾਲ ਹਰਾਇਆ। ਪਿਆਰੀ ਜ਼ਾਕਸਾ ਨੇ 42ਵੇਂ ਮਿੰਟ ਵਿੱਚ ਭਾਰਤ ਨੂੰ ਲੀਡ ਦਿਵਾਈ, ਪਰ ਰਿਤੂ ਪੋਰਨਾ ਚਕਮਾ ਨੇ … Continue reading SAFF Women’s Championship title ਦਾ ਖਿਤਾਬ ਜਿੱਤ ਭਾਰਤ ਨੇ ਆਪਣੇ ਨਾਂ ਕੀਤਾ ਤੇ ਬੰਗਾਲਾਦੇਸ਼ ਨੂੰ ਇਨ੍ਹੇਂ ਨੰਬਰਾ ਨਾਲ ਪਛਾੜਿਆ