skip to content

Telecom Rates: ਭਾਰਤ ‘ਚ ਟੈਲੀਕਾਮ, ਬੈਂਕਿੰਗ ਤੇ ਬੀਮਾ ਸੇਵਾਵਾਂ ਦੀਆਂ ਕੀਮਤਾਂ ਦੂਜੀ ਤਿਮਾਹੀ ਦੌਰਾਨ ਲਗਭਗ ਸਥਿਰ ਰਹੀਆਂ

Telecom Rates: ਕੇਂਦਰ ਸਰਕਾਰ ਵੱਲੋਂ ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ਲਈ ਸਰਵਿਸ ਪ੍ਰੋਡਿਊਸਰ ਪ੍ਰਾਈਸ ਇੰਡੈਕਸ (SPPI) ਦੇ ਅਸਥਾਈ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਟੈਲੀਕਾਮ, ਬੈਂਕਿੰਗ ਅਤੇ ਬੀਮਾ ਖੇਤਰ ਦੀਆਂ ਸੇਵਾਵਾਂ ਦੀਆਂ ਕੀਮਤਾਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ। ਵੱਖ-ਵੱਖ ਸੇਵਾ ਖੇਤਰਾਂ ਦੇ ਕੀਮਤ ਸੂਚਕਾਂਕ ਵਿੱਚ ਮਾਮੂਲੀ ਉਤਰਾਅ-ਚੜ੍ਹਾਅ ਦਰਜ ਕੀਤਾ ਗਿਆ ਹੈ। … Continue reading Telecom Rates: ਭਾਰਤ ‘ਚ ਟੈਲੀਕਾਮ, ਬੈਂਕਿੰਗ ਤੇ ਬੀਮਾ ਸੇਵਾਵਾਂ ਦੀਆਂ ਕੀਮਤਾਂ ਦੂਜੀ ਤਿਮਾਹੀ ਦੌਰਾਨ ਲਗਭਗ ਸਥਿਰ ਰਹੀਆਂ