skip to content

ਕੀ ਭਾਰਤ ਦੀਆਂ ਛੱਤਾਂ ਤੋਂ ਉੱਡਣ ਲੱਗਣਗੀਆਂ ਟੈਕਸੀਆਂ? ਸ਼ਹਿਰੀ ਸਫ਼ਰ ਦਾ ਰੂਪ ਬਦਲਣ ਵਾਲੀ ਵੱਡੀ ਤਿਆਰੀ

ਨੈਸ਼ਨਲ ਡੈਸਕ: ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਵਧਦੇ ਟ੍ਰੈਫਿਕ ਅਤੇ ਲੰਬੇ ਸਫ਼ਰ ਨੂੰ ਦੇਖਦੇ ਹੋਏ ਸੀ ਆਈ ਆਈ ਦੀ ਰਿਪੋਰਟ ਵਿੱਚ ਏਅਰ ਟੈਕਸੀ ਨੂੰ ਭਵਿੱਖ ਦਾ ਹੱਲ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਇਮਾਰਤਾਂ ਦੀਆਂ ਛੱਤਾਂ ਤੋਂ ਉਡਾਣ ਅਤੇ ਉਤਰਾਈ ਵਾਲੀ ਇਹ ਸੇਵਾ ਸ਼ਹਿਰੀ ਯਾਤਰਾ ਦਾ ਸਮਾਂ ਕਾਫ਼ੀ ਘਟਾ ਸਕਦੀ ਹੈ। ਰਿਪੋਰਟ ਵਿੱਚ ਦਿੱਲੀ ਐਨ ਸੀ … Continue reading ਕੀ ਭਾਰਤ ਦੀਆਂ ਛੱਤਾਂ ਤੋਂ ਉੱਡਣ ਲੱਗਣਗੀਆਂ ਟੈਕਸੀਆਂ? ਸ਼ਹਿਰੀ ਸਫ਼ਰ ਦਾ ਰੂਪ ਬਦਲਣ ਵਾਲੀ ਵੱਡੀ ਤਿਆਰੀ