skip to content

Milk Production: ਦੁੱਧ ਉਤਪਾਦਨ ਵਿੱਚ ਭਾਰਤ ਦਾ ਦਬਦਬਾ ਬਰਕਰਾਰ, 10 ਸਾਲਾਂ ਵਿੱਚ 69 ਫੀਸਦੀ ਤੋਂ ਵੱਧ ਵਾਧਾ

Milk Production: ਭਾਰਤ ਨੇ ਦੁਨੀਆ ਦੇ ਸਭ ਤੋਂ ਵੱਡੇ ਦੁੱਧ ਉਤਪਾਦਕ ਦੇਸ਼ ਵਜੋਂ ਆਪਣੀ ਸਥਿਤੀ ਕਾਇਮ ਰੱਖੀ ਹੈ। ਪਿਛਲੇ ਇੱਕ ਦਹਾਕੇ ਦੌਰਾਨ ਦੇਸ਼ ਵਿੱਚ ਦੁੱਧ ਦੇ ਉਤਪਾਦਨ ਵਿੱਚ 69.41 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2014-15 ਵਿੱਚ ਭਾਰਤ ਦਾ ਕੁੱਲ ਦੁੱਧ ਉਤਪਾਦਨ 146.31 ਮਿਲੀਅਨ ਟਨ ਸੀ, ਜੋ 2024-25 ਵਿੱਚ ਵਧ ਕੇ 247.87 ਮਿਲੀਅਨ … Continue reading Milk Production: ਦੁੱਧ ਉਤਪਾਦਨ ਵਿੱਚ ਭਾਰਤ ਦਾ ਦਬਦਬਾ ਬਰਕਰਾਰ, 10 ਸਾਲਾਂ ਵਿੱਚ 69 ਫੀਸਦੀ ਤੋਂ ਵੱਧ ਵਾਧਾ