skip to content

PM ਮੋਦੀ-ਮੈਕਰੋਨ ਮੀਟਿੰਗ ਨਾਲ ਭਾਰਤ-ਫਰਾਂਸ ਰਿਸ਼ਤਿਆਂ ਨੂੰ ਨਵੀਂ ਉਡਾਣ, 13 ਵੱਡੇ ਸਮਝੌਤੇ

ਨੈਸ਼ਨਲ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਿਚਾਲੇ ਹੋਈ ਉੱਚ-ਪੱਧਰੀ ਬੈਠਕ ਵਿੱਚ ਦੋਵਾਂ ਦੇਸ਼ਾਂ ਨੇ ਰੱਖਿਆ, ਏਆਈ, ਸਪੇਸ, ਵਪਾਰ ਅਤੇ ਸਿੱਖਿਆ ਸਮੇਤ ਕਈ ਖੇਤਰਾਂ ਵਿੱਚ 13 ਮਹੱਤਵਪੂਰਨ ਸਮਝੌਤਿਆਂ ‘ਤੇ ਸਹਿਮਤੀ ਜਤਾਈ ਹੈ। ਦੋਵਾਂ ਦੇਸ਼ਾਂ ਨੇ ਅਗਲੇ ਪੰਜ ਸਾਲਾਂ ਵਿੱਚ ਆਪਸੀ ਵਪਾਰ ਨੂੰ 16 ਬਿਲੀਅਨ ਡਾਲਰ ਤੋਂ ਦੁੱਗਣਾ ਕਰਨ ਦਾ … Continue reading PM ਮੋਦੀ-ਮੈਕਰੋਨ ਮੀਟਿੰਗ ਨਾਲ ਭਾਰਤ-ਫਰਾਂਸ ਰਿਸ਼ਤਿਆਂ ਨੂੰ ਨਵੀਂ ਉਡਾਣ, 13 ਵੱਡੇ ਸਮਝੌਤੇ