skip to content

H5N1 Bird Flu Vaccine: ਦੇਸ਼ ਦੀ ਪਹਿਲੀ ਸਵਦੇਸ਼ੀ H5N1 ਬਰਡ ਫਲੂ ਵੈਕਸੀਨ ਅੱਜ ਹੋਵੇਗੀ ਲਾਂਚ, ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ

Bird Flu Vaccine: ਭਾਰਤ ਵਿੱਚ ਪੋਲਟਰੀ ਖੇਤਰ ਨੂੰ ਬਰਡ ਫਲੂ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ੁੱਕਰਵਾਰ ਨੂੰ ਦੇਸ਼ ਦੀ ਪਹਿਲੀ ਸਵਦੇਸ਼ੀ ਇਨਐਕਟੀਵੇਟਿਡ H5N1 ਹਾਈਲੀ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ (HPAI) ਵੈਕਸੀਨ ਲਾਂਚ ਕਰਨਗੇ। ਇਹ ਟੀਕਾ ਖ਼ਾਸ ਤੌਰ … Continue reading H5N1 Bird Flu Vaccine: ਦੇਸ਼ ਦੀ ਪਹਿਲੀ ਸਵਦੇਸ਼ੀ H5N1 ਬਰਡ ਫਲੂ ਵੈਕਸੀਨ ਅੱਜ ਹੋਵੇਗੀ ਲਾਂਚ, ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ