skip to content

ਟੀ20 ਵਿੱਚ ਭਾਰਤ ਦਾ ਦਬਦਬਾ: ਪਾਕਿਸਤਾਨ 114 ’ਤੇ ਢੇਰ, ਕੌਣ ਬਣਿਆ ਮੈਚ ਦਾ ਹੀਰੋ?

ਨੈਸ਼ਨਲ ਡੈਸਕ: ਭਾਰਤ ਨੇ ਟੀ20 ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਪਾਕਿਸਤਾਨ ਨੂੰ 61 ਦੌੜਾਂ ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਲਈ ਸਭ ਤੋਂ ਵੱਡਾ ਹੀਰੋ ਇਸ਼ਾਨ ਕਿਸ਼ਨ ਰਿਹਾ, ਜਿਸ ਨੇ ਮੁਸ਼ਕਲ ਪਿੱਚ ’ਤੇ 40 ਗੇਂਦਾਂ ’ਤੇ 77 ਦੌੜਾਂ ਦੀ ਤਾਕਤਵਰ ਪਾਰੀ ਖੇਡੀ। ਉਸਦੇ 10 ਚੌਕੇ ਅਤੇ 3 ਛੱਕਿਆਂ ਦੀ ਬਦੌਲਤ ਭਾਰਤ ਨੇ … Continue reading ਟੀ20 ਵਿੱਚ ਭਾਰਤ ਦਾ ਦਬਦਬਾ: ਪਾਕਿਸਤਾਨ 114 ’ਤੇ ਢੇਰ, ਕੌਣ ਬਣਿਆ ਮੈਚ ਦਾ ਹੀਰੋ?