skip to content

ਪੰਜਾਬ-ਚੰਡੀਗੜ੍ਹ ਵਿੱਚ ਧੁੱਪ ਦਾ ਦਬਦਬਾ, ਤਾਪਮਾਨ ਚੜ੍ਹਿਆ—ਹਵਾਵਾਂ ਨੇ ਵੀ ਰਫ਼ਤਾਰ ਫੜੀ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਸੰਭਾਵਨਾ ਹੈ। ਦਿਨ ਭਰ ਧੁੱਪ ਖਿੜੀ ਰਹੇਗੀ ਅਤੇ ਤੇਜ਼ ਹਵਾਵਾਂ ਵੀ ਚੱਲਦੀਆਂ ਰਹਿਣਗੀਆਂ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 1.7 ਡਿਗਰੀ ਸੈਲਸੀਅਸ ਵਧਿਆ ਹੈ, ਜੋ ਹੁਣ ਆਮ ਤੋਂ 5.8 ਡਿਗਰੀ ਜ਼ਿਆਦਾ ਹੈ। ਫਿਰੋਜ਼ਪੁਰ ਵਿੱਚ ਸਭ … Continue reading ਪੰਜਾਬ-ਚੰਡੀਗੜ੍ਹ ਵਿੱਚ ਧੁੱਪ ਦਾ ਦਬਦਬਾ, ਤਾਪਮਾਨ ਚੜ੍ਹਿਆ—ਹਵਾਵਾਂ ਨੇ ਵੀ ਰਫ਼ਤਾਰ ਫੜੀ